webnovel

ਮੈ ਕੋਣ ਆ

Don't worry about it what's you want or not. it's your life and you decided what can you do in life.

kdsandhu1 · Urban
Not enough ratings
10 Chs

Love Shadow. By KD SANDHU

ਪਿਆਰ ਦਾ chapter ਪੜ ਲਿਆ, ਪਰ ਲੱਗਾ ਮੈਨੂੰ ਖਾਸ ਨੀ।

ਮੈਂ ਉਨ੍ਹਾਂ ਤੋਂ ਖਾਂਦਾ ਧੋਖਾ, ਜਿੰਨਾ ਤੋਂ ਮੈਨੂੰ ਆਸ ਨੀ।

ਮੈਂ ਸੋਚਿਆ ਮੇਰੀ ਨਿਬਜੂਗੀ, ਪਰ ਉਸ ਕੁੜੀ ਦੇ ਰਾਸ ਨੀ।

ਉਨਾਂ ਛੱਡਿਆ ਤਾ ਪੈਸੇ ਕਰਕੇ, ਉਦੀ ਮਿਟਣੀ ਪੈਸੇ ਦੀ ਪਿਆਸ ਨੀ॥

ਹੁਣ ਪਿਆਰ ਪੀਉਰ ਵੀ ਕੀ ਕਰਨਾ, ਜਦ ਪਹਿਲਾਂ ਈ ਧੋਖਾ ਖਾ ਲਿਆ। ਸ਼ਾਇਦ ਉਦੀ ਵੀ ਹੋਣੀ ਮਜਬੂਰੀਆ, ਹੁਣ ਦੂਰ ਜਾਣ ਦਾ ਸਵਾਲ ਆ। ਮੈਂ ਅੰਦਰੋ ਅੰਦਰੀ ਟੁੱਟ ਗਿਆ,ਜਿਵੇ ਟੁੱਟ ਜਾਣ ਕੱਚ ਦੇ ਗਲਾਸ ਨੀ॥

ਪਿਆਰ ਦਾ chapter ਪੜ ਲਿਆ, ਪਰ ਲੱਗਾ ਮੈਨੂੰ ਖਾਸ ਨੀ।

ਮੈਂ ਉਨ੍ਹਾਂ ਤੋਂ ਖਾਂਦਾ ਧੋਖਾ, ਜਿੰਨਾ ਤੋਂ ਮੈਨੂੰ ਆਸ ਨੀ॥

ਹੁਣ ਕਲਿਆ ਰਹਿਣਾ ਵੀ ਸਿੱਖਲੂ kd ਤੂੰ ਰਹਿ ਹੱਸਦੀ ਵੱਸਦੀ,

ਕਹਿੰਦੀ ਮੈਨੂੰ ਮਿਲਿਆ ਪੈਸੇ ਵਾਲਾ sandhu ਨੂੰ ਫਿਰੇ ਦੱਸਦੀ।

ਮੇਰੀ ਰੂਹਾ ਤਰਸਾ ਕੇ ਕਿਵੇ ਖੁੱਸ ਰਿਹ ਲੇਣੀ ਏ,

ਤਾਹੀ ਲੱਗਦਾ ਕਰ ਲਈ ਤੂੰ ਨਵੇ ਦੀ ਤਲਾਸ ਨੀ॥

ਪਿਆਰ ਦਾ chapter ਪੜ ਲਿਆ,ਪਰ ਲੱਗਾ ਮੈਨੂੰ ਖਾਸ ਨੀ।

ਮੈਂ ਉਨ੍ਹਾ ਤੋਂ ਖਾਂਦਾ ਧੌਖਾ , ਜਿੰਨਾ ਤੋ ਮੈਨੂੰ ਆਸ ਨੀ॥