webnovel

chpt 1 innocent girl (ਭੋਲੀ ਕੁੜੀ)

8ਵੀ suru hoi sigi dastaan ishq pureh da fadia si rasta ਸੋ , ਤਾਂ ਇਹ ਕਹਾਣੀ ਸ਼ੁਰੂ ਹੁੰਦੀ ਆ 8ਵੀ ਦੀ ਇੱਕ ਮਸੂਮ ਜਹੀ ਕੁੜੀ ਤੋਹ ਜਿਸਦਾ ਨਾਂ ਸੇਜਲਪ੍ਰੀਤ ਹੈ, ਤੇ ਛੋਟਾ ਨਾਂ ਸਨਾ ਹੈ। ਜੋ ਕਿ ਆਪਣੇ ਹੀ ਦੁਨੀਆ ਵਿੱਚ ਗਵਾਚੀ ਰਹਿੰਦੀ ਆ ,ਤੇ ਇੱਕ ਛੋਟੀ ਜਹੀ ਇਸ਼ਚਾ ਰੱਖਦੀ ਆ ਇੱਕ ਸੱਚਾ ਪਿਆਰ ਮਿਲਣ ਦੀ , ਲੇਕਿਨ ਕੁੜੀ ਬਹੁਤ ਹੀ ਭੋਲੀ ਤੇ ਸਾਰੀਆਂ ਨਾਲ ਪਿਆਰ ਨਾਲ ਰਹਿਣ ਵਾਲੀ ਹੈ ਪਿਆਰ ਕਿ ਹੁੰਦਾ ਕਦੇ ਦੇਖੀਆਂ ਨੀ ਬੱਸ ਲੱਭਣ ਦੀ ਕੋਸ਼ਿਸ ਕਰਦੀ ਆ । ਓਹਨੂੰ ਦੁਨੀਆ ਦਾਰੀ ਵਾਰੇ ਕੁਛ ਨੀ ਸੀ ਪਤਾ ਨਾ ਹੀ ਕਦੇ ਕਿਸੇ ਦਾ ਬੁਰਾ ਭਲਾ ਸੋਚਿਆ ਉਹ ਪਹਿਲਾਂ ਹੀ ਕਾਫੀ ਦਰਦ ਸਹ ਚੁਕੀ ਸੀ। ਓਹਦੇ ਕੋਈ ਕਰੀਬੀ ਜਿਨ੍ਹਾਂ ਨਾਲ ਓਹਦਾ ਬਹੁਤ ਪਿਆਰ ਸੀ ਸਵਰਗ ਸਿਧਾਰ ਗਏ। ਜਿਸ ਕਰਨ ਇਹ ਨਿਕੀ ਜਹੀ ਬੱਚੀ ਬਹੁਤ ਹੀ ਉਦਾਸ ਰਹਿਣ ਲੱਗ ਗਈ ਸੀ। ਤੇ ਉਹਦੇ ਪਿਓ ਵੱਲੋ ਵੀ ਇਨੀ support ਤੇ pyaar ਨੀ ਸੀ ਜਿਨੀ ਓਹਦੇ ਦਾਦੇ ਤੇ ਚਾਚੇ ਕੋਲੋ ਸੀ । ਉਹ ਇੱਕ ਦਮ ਟੂਟੀ ਪਈ ਸੀ ਤੇ ਪਿਆਰ ਲੱਭਦੀ ਸੀ, ਉਸਨੂੰ ਕੁੱਛ ਪਤਾ ਨਈਂ ਲੱਗ ਰਿਹਾ ਸੀ ਕਿ ਓ ਕਿ ਕਰੇ । ਬਹੁਤ disturbed ਸੀ ਆਪਣੇ ਘਾਰਦਿਆਂ ਨੂੰ ਲੈਕੇ । ਓਹਦੇ ਕੋਲੇ ਕੋਈ ਸਮਝਾਣ ਵਾਲਾ ਵੀ ਨੀ ਸੀ , ਓ ਕਰੇ ਤਾਂ ਕਰੇ ਕਿ ਓਹਦੇ ਘਰ 'ਚ ਵੱਧ ਰਹੀਆਂ ਲੜਾਈਆਂ ਤੇ ਝਗੜੇ ਓਹਨੂੰ ਬਹੁਤ ਪਰੇਸ਼ਾਨ ਕਰ ਰਹੇ ਸੀ। ਓਹਨੂੰ ਘਰੋਂ ਉਹ ਪਿਆਰ ਨੀ ਮਿਲ ਰਿਆ ਸੀ ਜੋ ਹਰ ਇੱਕ ਬੱਚੇ ਨੂੰ ਮਿਲਣਾ ਚਾਹੀਦਾ ਤੇ ਜਿਸਦੀ ਉਹ ਭਾਲ ਕਰਦੀ ਆ। ਉਹ ਕਲੇ ਬੈਠਕੇ ਬਹੁਤ ਰੋਂਦੀ ਸੀ , ਕੁਰਲਾਉਂਦੀ ਸੀ ਲੇਕਿਨ ਕਦੇ ਕਿਸੇ ਨੂੰ ਕੁੱਛ ਨੀ ਦਸਦੀ ਸੀ। ਓਹਦੀ 8ਵੀ ਵਿੱਚ ਇੱਕ ਬਹੁਤ ਹੋ ਪਿਆਰੀ ਸਹੇਲੀ ਬਣੀ ਜਿਸਦਾ ਨਾਂ ਰੋਸ਼ਨੀ ਸੇ, ਤੇ ਉਹ ਕੁੜੀ ਸਨਾ ਦੀ ਜ਼ਿੰਦਗੀ 'ਚ ਸੱਚੀ ਰੋਸ਼ਨੀ ਲੈ ਆਈ, ਤੇ ਉਹ ਥੋੜਾ ਖੁਸ਼ ਰਹਿਣ ਲੱਗ ਪਈ। 8ਵੀ 'ਚ ਇੱਕ ਨਿਊ ਅੱਡਮਿਸ਼ਨ ਵੀ ਸਕੂਲ 'ਚ ਆਇਆ ਸੀ ਬਹੁਤ ਗਬਰੂ ਜਵਾਨ ਸੋਹਣਾ ਸਰਦਾਰ ਜਿਸਨੇ ਬਾਦ ਵਿੱਚ ਸਨਾ ਨੂੰ purpose ਵੀ ਕਰਿਆ । ਲੇਕਿਨ ਜਿਵੇ ਕਿ ਸਾਨੂੰ ਪਤਾ ਵੀ ਉਹ ਬਹੁਤ ਭੋਲੀ ਸੀ ਤੇ ਇਨੀ ਸਮਝ ਨੀ ਸੀ ਓਹਦੇ 'ਚ ਓਹਨੇ ਉਹ ਮੁੰਡੇ ਨੂੰ ਸਾਫ਼ ਮਨਾਂ ਕਰਤਾ ਤੇ ਕਿਹਾ " ਤੈਨੂੰ ਤਾਂ ਮੈਂ ਭਾਈ ਸਮਜਦੀ ਸੀ ਤੂੰ ਮੈਨੂੰ purpose ਕਿਊ ਕਰੀਏ?" ਉਹ ਵੇਚਾਰਾ ਚੁੱਪ-ਚਾਪ ਚਲਾ ਗਿਆ ਮੂੰਹ ਲਟਕਾ ਕੇ ਹੋਰ ਕਰਦਾ ਵੀ ਕਿ ਵੇਚਾਰਾ ਸਨਾ ਨੇ ਗੱਲ ਹੀ ਐਸੀ ਕਹੀ ਸੀ😂 । ਇਸ ਟੋਹ ਬਾਦ ਆਇਆ 8ਵੀ ਦਾ result ਸਨਾ ਦੀ 9.4 cgpa ਆਈ ਸਾਰੇ ਬਹੁਤ ਖੁਸ਼ ਸੀ ਓਹਦੇ ਨੰਬਰਾਂ ਟੋਹ ਤੇ ਕਾਮਯਾਬੀ ਟੋਹ। ਸੋ ਭੈਣੋ ਭਰਾਵੋ 9ਵੀ ਦੀ ਗੱਲ ਅਗਲੇ chapter ਵਿੱਚ ਦੱਸਾਂਗੇ ਉਦੋਂ ਤੱਕ ਹੱਸਦੇ ਰਹੋ ਮੁਸਕੁਰਾਉਂਦੇ ਰਹੋ ਤੇ ਆਪਣੇ ਮਾਪਿਆ ਦਾ ਥਿਆਣ ਰੱਖਦੇ ਰਹੋ💕 ।। ਸੱਤ ਸ਼੍ਰੀ ਅਕਾਲ🙏🏻

Next chapter