1 Tribute To Bhindrawala. by KD Sandhu

ਦਿਨ ਚੜਦਾ ਤੇ ਢਲਦਾ ਰਹਿੰਦਾ, ਪਰ ਕੋਈ ਨਾ ਪੁੱਛੇ ਬਾਤ ਮੇਰੀ।

ਜਿਸ ਜੰਮਿਆ ਤੈਨੂੰ ਵੱਡਾ ਕੀਤਾ, ਕਿਉ ਝਗੜੇ ਓਨਾ ਰਾਤ ਹਨੇਰੀ।

ਓ ਸੋਚੇ ਕਾਤੋ ਤੇਰੇ ਬਾਰੇ ਜੋ ਇਹ ਕਹਿੰਦਾ।।

ਜੋ ਕਰੇਗਾ ਤੂੰ ਸਿਰ ਆਪਣੇ , ਹਾਸਲ ਕਰਾਗਏ ਤਾਂ ਹੋਸਲੇ ਸਿਰ ਆਪਣੇ। ਸਾਨੂੰ ਇਹੀ ਗੁਣ ਬਸ ਆਉਦਾ।। ਬਸ ਕਰ ਜਾਲਮੈਂ ਸਰਕਾਰੇ ਨੀ, ਸਿੰਘ ਬਹੁਤ ਤੂੰ ਵਣਗਾਰੇ ਨੀ,। ਅਸੀ ਫੇਨ ਆ ਉਨਾ ਸੰਤਾ ਦੇ, ਜੋ ਸੰਤ ਜੀ ਤੀਰ ਵਾਲੇ ਨੀ।।

ਗੰਗੂ ਜੇ ਤੂੰ ਨਾ ਕਰਦਾ ਗੱਦਾਰੀ, ਧਰਮ ਤੇਰਾ ਨਾ ਬਰਬਾਦ ਹੁੰਦਾ । ਇੰਦਰਾ ਪਾਪਣੇ ਤੂੰ ਨਾ ਮਾੜੀ ਕਰਦੀ, ਅਜ ਹਾਲ ਨਾ ਬੁਰਾ ਨਾ ਸਰਕਾਰ ਦਾ ਹੁੰਦਾ। ਜਿੜੇ ਕਹਿਣ ਸਿੰਘਾਂ ਨੂੰ ਖੰਭ ਲੱਗੇ,2percent ਵਾਲਾ ਸ਼ੇਰ ਨਾ ਸਹਿੰਦਾ।

ਬਸ ਕਰ ਜੁਲਮੀ ਸਰਕਾਰੇ ਨੀ, ਸਿੰਘ ਤੂੰ ਬਹੁਤ ਵਣਗਾਰੇ ਨੀ।

ਅਸੀ ਫੇਨ ਆ ਉਨਾਂ ਸੰਤਾ ਦੇ, ਜੋ ਸੰਤ ਜੀ ਤੀਰ ਵਾਲੇ ਨੀ।

ਜਿਸ ਧਾਲੀ ਖਾਈਦਾ ਵਿੱਚ ਥੁੱਕ ਨਈ ਕਰੀ ਦਾ, ਲਿੰਡਰਾ ਦੇ ਵਾਗ change ਕਿਰਦਾਰ ਨਈ ਕਰੀ ਦਾ। ਧਰਮ ਦੇ ਨਾਮ 'ਤੇ KD ਜੇ ਲੜਨਾ। ਫਿਰ ਸੰਧੂਆਂ ਮੈਂ ਜਗ ਤੇ ਕਿਉ ਜਿਉਂਦਾ।

ਬਸ ਕਰ ਜੁਲਮੀ ਸਰਕਾਰੇ ਨੀ, ਸਿੰਘ ਤੂੰ ਬਹੁਤ ਵਣਗਾਰੇ ਨੀ।

ਅਸੀ ਫੇਨ ਆ ਉਨਾਂ ਸੰਤਾ ਦੇ, ਜੋ ਸੰਤ ਜੀ ਤੀਰ ਵਾਲੇ ਨੀ।

avataravatar
Next chapter